Lyrics
👏👏आजा कुंज वाली गलियां ओ सांवरे 🙏🙏 तेरियां सखियां ने कल्लियां ओ सांवरे 💕💕 राधे राधे 🙏🙏
ਆਜਾ ਕੁੰਜ ਵਾਲੀ ਗਲ੍ਹੀਆਂ
ਆਜਾ, ਕੁੰਜ ਵਾਲੀ, ਗਲ੍ਹੀਆਂ…( ਓ ਸਾਂਵਰੇ ) ॥
ਓ ਤੇਰੀਆਂ, ਸਖੀਆਂ ਨੇ, ਇਕੱਲੀਆਂ…( ਓ ਸਾਂਵਰੇ ) ॥
ਤੇਰੀ, ਵਾਟ, ਨਿਹਾਰਾਂ ਮੈਂ…( ਓ ਸਾਂਵਰੇ ) ॥
ਦਿਨ, ਰਾਤ, ਗੁਜ਼ਾਰਾਂ ਮੈਂ…( ਓ ਸਾਂਵਰੇ ) ॥
ਤੂੰ ਤਾਂ ਮੇਰੇ, ਦਿਲ ਦਾ ਜਾਨੀ, ਮੈਂ ਤਾਂ ਤੇਰੀ ਹੋਈ ।
ਰਾਤ ਰਾਤ ਮੈਨੂੰ, ਨੀਂਦ ਨਾ ਪੈਂਦੀ, ਮੈਂ ਦੀਵਾਨੀ ਹੋਈ ॥
ਓ ਜਾਗੂੰ, ਸਾਰੀ ਸਾਰੀ, ਰੱਤੀਆਂ…( ਓ ਸਾਂਵਰੇ ) ॥
ਆਜਾ, ਕੁੰਜ ਵਾਲੀ, ਗਲ੍ਹੀਆਂ…
ਯਮੁਨਾ ਤੱਟ ਮੈਂ, ਆਈ ਸਾਂਵਰੇ, ਯਾਦ ਚ ਤੇਰੇ ਖੋਈ ।
ਚੁੱਕ ਕੇ ਮੇਰਾ, ਘੜਾ ਬੇਗਾਨਾ, ਮੈਂ ਦੀਵਾਨੀ ਹੋਈ ॥
ਓ ਮੇਰੀ, ਖ਼ਾਲੀ ਹੈ, ਮੱਟਕੀਆ…( ਓ ਸਾਂਵਰੇ ) ॥
ਆਜਾ, ਕੁੰਜ ਵਾਲੀ, ਗਲ੍ਹੀਆਂ…
ਨਿਧਿਵਨ ਸੋਹਣਾ, ਮਧੂਵਨ ਸੋਹਣਾ, ਮੈਂ ਦੀਵਾਨੀ ਹੋਈ ।
ਤੇਰੀ ਯਾਦ ਚ, ਮੇਰੇ ਸਾਂਵਰੇ, ਸਾਰੀ ਸਖੀਆਂ ਰੋਈ ॥
ਓ ਮੇਰੀਆਂ, ਤਰਸਣ, ਅੱਖੀਆਂ…( ਓ ਸਾਂਵਰੇ ) ॥
ਆਜਾ, ਕੁੰਜ ਵਾਲੀ, ਗਲ੍ਹੀਆਂ…
ਰਾਧਾ ਰੋਈ, ਮੀਰਾਂ ਰੋਈ, ਰੁਕਮਨ ਤੇਰੇ ਚਰਨਾਂ ।
ਤੇਰੀ ਯਾਦ ਚ, ਛੰਮ ਛੰਮ ਰੋਈ, ਸ਼ਿਆਮਾ ਤੇਰੀ ਕਰੁਣਾ ॥
ਓ ਆਜਾ, ਆਜਾ, ਮੇਰੀ ਗਲ੍ਹੀਆਂ…( ਓ ਸਾਂਵਰੇ ) ॥
ਆਜਾ, ਕੁੰਜ ਵਾਲੀ, ਗਲ੍ਹੀਆਂ…
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
आजा कुंज वाली गलियां
आजा, कुंज वाली, गलियां… (ओ सांवरे) ॥
ओ तेरीयां, सखियां ने, इकल्लियां… (ओ सांवरे) ॥
तेरी, वाट, निहारां मैं… (ओ सांवरे) ॥
दिन, रात, गुजाऱां मैं… (ओ सांवरे) ॥
तूं तां मेरे, दिल दा जानी, मैं तां तेरी होई ।
रात रात मैनूं, नींद ना पैंदी, मैं दीवानी होई ॥
ओ जागूं, सारी सारी, रत्तियां… (ओ सांवरे) ॥
आजा, कुंज वाली, गलियां…
यमुना तट मैं, आई सांवरे, याद च तेरे खोई ।
चुक के मेरा, घड़ा बेगाना, मैं दीवानी होई ॥
ओ मेरी, खाली है, मटकीया… (ओ सांवरे) ॥
आजा, कुंज वाली, गलियां…
निधिवन सोहणा, मधुवन सोहणा, मैं दीवानी होई ।
तेरी याद च, मेरे सांवरे, सारी सखियां रोई ॥
ओ मेरियां, तरसन, अखियां… (ओ सांवरे) ॥
आजा, कुंज वाली, गलियां…
राधा रोई, मीरा रोई, रुक्मण तेरे चरणां ।
तेरी याद च, छंम छंम रोई, श्यामा तेरी करुणा ॥
ओ आजा, आजा, मेरी गलियां… (ओ सांवरे) ॥
आजा, कुंज वाली, गलियां…
Categories
- Baba Balak Nath Bhajan
- Bhajan
- Bhakti Ras Bhajans
- Daily Aarti Bhajans
- Daily Darshn
- Desh Bhakti Bhajan (Patriotic Devotional)
- Durga Bhajan
- Ganesh Bhajan
- Guru Purnima Bhajans
- Gurudev Bhajan
- Hanuman Bhajan
- Hanuman Jayanti Bhajans
- Holi Festival Bhajans
- Jain Bhajan
- Janmashtami Special Bhajans
- Khatu Shyam Bhajan
- Krishna Bhajan
- Navratri / Durga Bhajans
- Prem Ras Bhajans
- Radha-Krishna Rasotsav Bhajans
- Ram Bhajan
- Ram Navami Bhajans
- Sai Bhajan
- Shiv Bhajan
- Shivratri / Bholenath Bhajans
- Tulsi Vivah / Kartik Maas Bhajans
- Vishnu Bhajan
- Vivid Bhajan (Miscellaneous Bhajans)