Lyrics
🙏🙏तोर मेरा मुकलावा नी मां नाल श्याम दे 💯💯 मैं वृन्दावन जाना नी मां 👏👏 राधे राधे 🙏🙏 ज़रूर सुनें 🙏🌹
ਮੈਂ ਵ੍ਰਿੰਦਾਵਣ ਜਾਣਾ ਨੀ ਮਾਂ
ਮੈਂ, ਵ੍ਰਿੰਦਾਵਣ, ਜਾਣਾ ਨੀ ਮਾਂ… ਨਾਲ, ਸ਼ਾਮ ਦੇ ॥
ਨਾਲ, ਸ਼ਾਮ ਦੇ, ਨਾਲ, ਮੋਹਨ ਦੇ ॥
ਦਿਲ, ਮੇਰਾ ਹੁਣ, ਲੱਗਿਆ ਨੀ ਮਾਂ… ਨਾਲ, ਸ਼ਾਮ ਦੇ ॥
ਮੈਂ, ਵ੍ਰਿੰਦਾਵਣ, ਜਾਣਾ ਨੀ ਮਾਂ… ਨਾਲ…
ਜੇ ਮਾਂਏਂ, ਤੈਨੂੰ, ਮਿਲੇ ਨਾ ਵਿਚੋਲਾ ॥
ਸਤਿਗੁਰ, ਮੇਰਾ, ਵਿਚੋਲਾ ਨੀ ਮਾਂ… ਨਾਲ, ਸ਼ਾਮ ਦੇ ॥
ਮੈਂ, ਵ੍ਰਿੰਦਾਵਣ, ਜਾਣਾ ਨੀ ਮਾਂ… ਨਾਲ…
ਜੇ ਮਾਂਏਂ, ਤੈਨੂੰ, ਪਿੰਡ ਨਹੀਂ ਲੱਭਦਾ ॥
ਗੋਕੁਲ, ਨਗਰੀ, ਟੋਹਲ ਮੇਰੀ ਮਾਂ… ਨਾਲ, ਸ਼ਾਮ ਦੇ ॥
ਮੈਂ, ਵ੍ਰਿੰਦਾਵਣ, ਜਾਣਾ ਨੀ ਮਾਂ… ਨਾਲ…
ਜੇ ਮਾਂਏਂ, ਤੈਨੂੰ, ਘਰ ਨਹੀਂਓਂ ਲੱਭਦਾ ॥
ਨੰਦ, ਬਾਬੇ ਦਾ, ਟੋਹਲ ਮੇਰੀ ਮਾਂ… ਨਾਲ, ਸ਼ਾਮ ਦੇ ॥
ਮੈਂ, ਵ੍ਰਿੰਦਾਵਣ, ਜਾਣਾ ਨੀ ਮਾਂ… ਨਾਲ…
ਜੇ ਮਾਂਏਂ, ਤੈਨੂੰ, ਸੂਟ ਨਹੀਂ ਲੱਭਦੇ ॥
ਭਗਵਾਂ, ਚੋਲਾ, ਪੁਆ ਮੇਰੀ ਮਾਂ… ਨਾਲ, ਸ਼ਾਮ ਦੇ ॥
ਮੈਂ, ਵ੍ਰਿੰਦਾਵਣ, ਜਾਣਾ ਨੀ ਮਾਂ… ਨਾਲ…
ਜੇ ਮਾਂਏਂ, ਤੈਨੂੰ, ਗਹਿਣੇ ਨੀ ਮਿਲਦੇ ॥
ਤੁਲਸੀ, ਦੀ ਮਾਲਾ, ਪੁਆ ਮੇਰੀ ਮਾਂ… ਨਾਲ, ਸ਼ਾਮ ਦੇ ॥
ਮੈਂ, ਵ੍ਰਿੰਦਾਵਣ, ਜਾਣਾ ਨੀ ਮਾਂ… ਨਾਲ…
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मैं वृंदावन जाना नी माँ
मैं, वृंदावन, जाना नी माँ… साथ, श्याम दे ॥
साथ, श्याम दे, साथ, मोहन दे ॥
दिल, मेरा हुण, लग्ग्या नी माँ… साथ, श्याम दे ॥
मैं, वृंदावन, जाना नी माँ… साथ…
जे माएँ, तैनूं, मिले ना विचोला ॥
सतिगुर, मेरा, विचोला नी माँ… साथ, श्याम दे ॥
मैं, वृंदावन, जाना नी माँ… साथ…
जे माएँ, तैनूं, पिंड नहीं लभदा ॥
गोकुल, नगरी, टोहल मेरी माँ… साथ, श्याम दे ॥
मैं, वृंदावन, जाना नी माँ… साथ…
जे माएँ, तैनूं, घर नहींओं लभदा ॥
नंद, बाबे दा, टोहल मेरी माँ… साथ, श्याम दे ॥
मैं, वृंदावन, जाना नी माँ… साथ…
जे माएँ, तैनूं, सूट नहीं लभदे ॥
भगवाँ, चोला, पुआ मेरी माँ… साथ, श्याम दे ॥
मैं, वृंदावन, जाना नी माँ… साथ…
जे माएँ, तैनूं, गहिणे नी मिलदे ॥
तुलसी, दी माला, पुआ मेरी माँ… साथ, श्याम दे ॥
मैं, वृंदावन, जाना नी माँ… साथ…
Categories
- Baba Balak Nath Bhajan
- Bhajan
- Bhakti Ras Bhajans
- Daily Aarti Bhajans
- Daily Darshn
- Desh Bhakti Bhajan (Patriotic Devotional)
- Durga Bhajan
- Ganesh Bhajan
- Guru Purnima Bhajans
- Gurudev Bhajan
- Hanuman Bhajan
- Hanuman Jayanti Bhajans
- Holi Festival Bhajans
- Jain Bhajan
- Janmashtami Special Bhajans
- Khatu Shyam Bhajan
- Krishna Bhajan
- Navratri / Durga Bhajans
- Prem Ras Bhajans
- Radha-Krishna Rasotsav Bhajans
- Ram Bhajan
- Ram Navami Bhajans
- Sai Bhajan
- Shiv Bhajan
- Shivratri / Bholenath Bhajans
- Tulsi Vivah / Kartik Maas Bhajans
- Vishnu Bhajan
- Vivid Bhajan (Miscellaneous Bhajans)